ਮੀਂਹ

ਮੀਂਹ ਬਰਸੇ ਦਿਲ ਖੁਸ਼ ਹੋਂਦਾ

Manpreet Makhija
14 Aug, 2020 • 1 min read min read • pa
❤️ 0 💬 0 👁 1185
ਮੀਂਹ

Photo by Andreas Dress on Unsplash

ਬੀਜੀ , ਆਪਣੀਆਂ ਨੂੰਆਂ ਨੂੰ ਛੱਤ ਤੇ ਬੁਲਾਣ ਆਈ ਕਿਉਂਕਿ ਬੀਜੀ ਦੀ ਨੂੰਆਂ ਬਾਰਿਸ਼ ਵਿੱਚ ਭਿੱਜ ਰਹੀ ਸਨ। ਜਦੋਂ ਬੀਜੀ ਨੇ ਉਹਨਾਂ ਨੂੰ ਬਾਰਿਸ਼ ਵਿੱਚ ਹੱਸਦੇ ਖੇਡਦੇ ਹੋਏ ਭਿੱਜਦੇ ਵੇਖਿਆ, ਤਾਂ ਬੀਜੀ ਨੂੰ ਅਪਣਾ ਸਮਾਂ ਯਾਦ ਆ ਗਿਆ। 

ਬੀਜੀ ਨੂੰ ਬਾਰਿਸ਼ ਵਿੱਚ ਭਿੱਜਣਾ ਕਿੰਨਾ ਪਸੰਦ ਸੀ ਲੇਕਿਨ ਓਦੋਂ ਨੂੰਆਂ ਨੂੰ ਛੱਤ ਤੇ ਇੰਝ ਭਿੱਜਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਗੁਆਂਢੀ ਗੱਲਾਂ ਕਰਦੇ ਸਨ। 

ਅੱਜ ਬੀਜੀ ਦੇ ਚੇਹਰੇ ਤੇ ਮੁਸਕਾਨ ਆ ਗਈ ਕਿਉਂਕਿ ਬੀਜੀ ਨੇ ਨੂੰਆਂ ਨੂੰ ਭਿੱਜਣ ਤੋਂ ਨਹੀਂ ਰੋਕੇਆਂ ਅਤੇ ਆਪਣਾ ਬੀਤਾ ਸਮਾਂ ਅੱਜ ਨੂੰਆਂ ਦੇ ਤਰਫੋਂ ਜੀ ਲਿਆ। ਸੱਚੀ, ਮੀਂਹ ਪੈਂਦਾ ਤੇ ਦਿਲ ਖੁਸ਼ ਹੋ ਜਾਂਦਾ ਹੈ।





0 likes
☕

Support Manpreet Makhija

Appreciate this story? Send a small tip to encourage the author to write more great work!

Please login to tip the author.

Manpreet Makhija
Published By

Manpreet Makhija

@manpreet

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Memoir
Dakshal Kumar Vyas • 20 Oct, 2022 • 0 mins read min

मैं मैं न रहा

.

876 1
More stories in Memoir
Dakshal Kumar Vyas • 08 Apr, 2022 • 0 mins read min

सवेरा

Morning

1062 1
More stories in Memoir
Moumita Bagchi • 20 Feb, 2022 • 1 min read min

तेरे बिना भी क्या जीना- 4

अब आगे--

1052 0
More stories in Memoir
Moumita Bagchi • 10 Feb, 2022 • 1 min read min

तेरे बिना भी क्या जीना -1

प्रेम -सप्ताह के लिए खास एक प्रेम कहानी, धारावाहिक के रूप में। आज पहला भाग?

1150 0