ਤਕਨੀਕੀ ਲੁੱਟ #10articlechallenge #ichallengeyou

ਅੱਜ ਦੇ ਕੰਪਿਊਟਰੀ ਯੁੱਗ ਵਾਰੇ ਕਹਾਣੀ

Manpreet Makhija
17 May, 2020 0 mins read min read pa
❤️ 0 💬 0 👁 1423
ਤਕਨੀਕੀ ਲੁੱਟ #10articlechallenge #ichallengeyou

ਨਿਗਮ ਸਿੰਘ ਜੀ ਕਮਰੇ ਵਿੱਚ ਆਏ ਤੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰ ਕੇ ਬੋਲੇ,

"ਹੁਣ ਕੀ ਫ਼ਾਇਦਾ ਪੁੱਤਰ, ਮੈਂ ਤਾਂ ਤੈਨੂੰ ਪਹਿਲਾਂ ਹੀ ਚੇਤਾਯਾ ਸੀ ਕਿ ਇਹ ਸੱਭ ਫ਼ੈਸ਼ਨ ਦੀ ਦੌੜ ਆ, ਇਸਦੇ ਪਿੱਛੇ ਪੈ ਕੇ ਕੁੱਝ ਨਹੀਂ ਲਬਣਾ। ਪਰ ਪੁੱਤਰ ਤੂੰ ਮੇਰੀ ਗੱਲ ਨਹੀਂ ਸੁਣੀ ਤੇ ਲੈ ਆਇਆ ਸੀ ਇਸ ਕੰਪਿਊਟਰ ਨੂੰ। ਪਹਿਲਾਂ ਦੇ ਲੋੱਕੀ ਆਪ ਸ਼ਹਿਰ ਜਾਕੇ ਮਾਲ ਸਾਮਾਨ ਦੀ ਖਰੀਦੀ ਕਰਦੇ ਸਨ ਅਤੇ ਉਨ੍ਹਾਂ ਨੂੰ ਵਾਪਾਰ ਦੀ ਸੱਭ ਸਮਝ ਵੀ ਹੁੰਦੀ ਸੀ, ਲੇਕਿਨ ਅੱਜਕਲ ਦੇ ਬੱਚੇ ਘਰ ਬੈਠੇ ਖਰੀਦ ਦਾ ਨਵਾਂ ਫੈਸ਼ਨ ਸ਼ੁਰੂ ਕਿੱਤਾ। ਹੁਣ ਕੀ ਹੋਇਆ!!! ਬੈਂਕ ਅਕਾਊਂਟ ਤੋਂ ਸਾਰੇ ਪੈਸੇ ਗ਼ਾਇਬ ਹੋ ਗਏ। ਹੁਣ ਪਛਤਾਂ ਕੇ ਕੋਈ ਫ਼ਾਇਦਾ ਨਹੀਂ। ਚੱਲ ਪੁੱਤ , ਹੁਣ ਪਰਾਂ ਕਰ ਆਪਣੇ ਇਸ ਕੰਪਊਟਰ ਨੂੰ ਤੇ ਛੇਤੀ ਥੱਲੇ ਆਜਾ ਦੁਕਾਨ ਵਿੱਚ। ਆਪ ਆਪਣੀ ਅੱਖੋਂ ਪਰੱਖੋਂ ਤੇ ਸਿੱਖੋਂ ...ਤਾਂ ਹੀ ਵਪਾਰੀ ਬਣੋਗੇ।"

ਨਿਗਮ ਸਿੰਘ ਤੇ ਟੁਰ ਗਏ ਮਗਰ ਓਹਨਾ ਦਾ ਪੁੱਤ ਹੱਲੇ ਵੀ ਰੋਣ ਹਕਾ ਹੋ ਗਿਆ ਕਿਉਂਕਿ ਅਪਣੀ ਮਰਜੀ ਨਾਲ ਇਸ ਤਕਨੀਕੀ ਲੁੱਟ ਨੂੰ ਘਰੇ ਬੁਲਾਇਆ ਸੀ ਤੇ ਅਪਣੀ ਹੀ ਕਿੱਤੀ ਬੇਵਕੂਫ਼ੀਇੰਨੀ ਛੇਤੀ ਨਹੀਂ ਭੁੱਲਦੀ।

0 likes

Support Manpreet Makhija

Appreciate this story? Send a small tip to encourage the author to write more great work!

Please login to tip the author.

Manpreet Makhija
Published By

Manpreet Makhija

@manpreet

Comments

Appreciate the author by telling what you feel about the post 💓

Please Login or Create a free account to comment.

Recommended For You

Stories tailored to your recent reading preferences

More stories in Guide
Xleem 01 Jul, 2026 1 min read min

Life

Life is a long journey, and most of us spend it chasing what we lack, while forgetting to be grateful for what we already hold.

92 0
More stories in Guide
Xleem 01 Jul, 2026 1 min read min

Li3f

Just read it

84 1
More stories in Guide
fazal Esaf 05 Jul, 2025 1 min read min

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

300 0
More stories in Guide
Abdul Aleem nsk 29 Jun, 2025 3 mins read min

"The Boy Who Held Storms in Silence" (Fiction)

A silent boy, crushed by cruelty and unseen by the world, carries his pain alone—until it quietly ends him.

494 0