ਭਾਵੇਂ ਕਿਸੇ ਵੀ ਥਾਂ ਚਲੀ ਜਾਵਾਂ, ਮੈਨੂੰ ਪਛਾਣ ਲੈਂਦੀ ਹੈ
ਇਹ ਜਿੰਦਗੀ ਹਰ ਕਦਮ ਤੇ ਮੇਰਾ ਇਮਤਿਹਾਨ ਲੈਂਦੀ ਹੈ।
ਰੁੱਕ ਰੁੱਕ ਕੇ ਸਹੀ ਆਪਣੀ ਮੰਜ਼ਿਲ ਵੱਲ ਵੱਧਦੀ ਰਹਿੰਦੀ ਹਾਂ
ਜਿੱਤਣ ਦਾ ਜਜ਼ਬਾ ਰੱਖਦੀ ਹਾਂ, ਕਈ ਵਾਰੀ ਹਰ ਵੀ ਜਾਂਦੀ ਹਾਂ।
ਸੌਂ ਵਾਰ ਡਿਗਦੀ ਹਾਂ, ਉੱਠ ਕੇ ਫਿਰ ਖੜੋ ਜਾਂਦੀ ਹਾਂ
ਬੱਸ....ਰੁਕਣਾ ਨਹੀਂ ਇਹੋ ਗੱਲ ਮੰਨ ਨੂੰ ਸਮਝਾਉਂਦੀ ਹਾਂ
ਕਿਸੇ ਪਲ ਜੋਂ ਹੌਸਲਾ ਜਵਾਬ ਦੇਣ ਲੱਗੇ
ਮੈਂ ਅੱਖਾਂ ਮੀਟ ਕੇ ਉਸ ਰੱਬ ਨੂੰ ਧਿਆਉਂਦੀ ਹਾਂ
ਜਿੰਦਗੀ ਦੇ ਹਰ ਇਮਤਿਹਾਨ ਵਿੱਚੋਂ ਗੁਜ਼ਰਦੇ ਹੋਏ
ਮੈਂ ਆਪਣੀ ਮੰਜ਼ਿਲ ਲੱਭ ਹੀ ਲੈਂਦੀ ਹਾਂ।
Hindi Translation:
चाहे किसी जगह चली जाऊं मुझे पहचान लेती है
यह जिंदगी हर कदम मेरा इम्तिहान लेती है
रुक रुक कर सही अपनी मंजिल की तरफ बढ़ती हूं
जीतने का जज्बा रखती हूं कई बार हार भी जाती हूं
सौ बार गिरती हूं फिर उठ कर खड़ी हो जाती हूं
बस ....रुकना नहीं यही बात अपने दिल को समझाती हूं किसी वक्त जो हौसला जवाब देने लगे
मैं आंखें बंद कर अपने ईश्वर को याद करती हूं
जिंदगी के हर इम्तिहान से गुजरते हुए
मैं अपनी मंजिल पा ही लेती हूं।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.