ਇਨਕਾਰ।

Pain of losing you is hurting me.

Originally published in pa
Reactions 0
450
Sonia Madaan
Sonia Madaan 15 Feb, 2021 | 1 min read
Punjabipoetry 1000poems #soniamadaan Separation Pain

ਇਨਕਾਰ ਤੇਰੇ ਤੋਂ ਬਾਅਦ ਹੁਣ

ਕਿੰਝ ਮੈਂ ਆਪਣੇ ਮੰਨ ਨੂੰ ਸਮਝਾਵਾਂ?

ਤੇਰੀ ਮੋਰਾਂ ਦੀ ਪਹਲ ਜਿਹੀ ਮੁਸਕਾਨ 

ਅਤੇ ਫੁੱਲਾਂ ਵਾਂਗ ਖਿੜੇ ਹੋਏ ਚਿਹਰੇ ਨੂੰ

ਕਿਂਵੇ ਆਪਣੇ ਦਿਲੋਂ ਭੁਲਾਵਾਂ?

ਤੇਰੀਆਂ ਅੱਖਾਂ ਵਿੱਚ ਜੋਂ ਸੁਫ਼ਨੇਆਂ ਦਾ ਸਾਗਰ ਵਹਿੰਦਾ

ਉਨ੍ਹਾਂ ਦਾ ਮੈਂ ਹਿੱਸਾ ਨਹੀਂ ਹੁਣ!

ਮੈਂ ਆਪਣੀ ਬੇਰੰਗ ਜ਼ਿੰਦਗੀ

ਦੇ ਪਲਾਂ ਨੂੰ ਬਿਨਾਂ ਤੇਰੇ

ਦੱਸ, ਹੁਣ ਕਿਂਵੇ ਹੰਢਾਵਾਂ?

0 likes

Published By

Sonia Madaan

soniamadaan

Comments

Appreciate the author by telling what you feel about the post 💓

Please Login or Create a free account to comment.