Sonia Madaan
12 Feb, 2021
ਇਸ਼ਕ
ਕਿਂਵੇ ਦੱਸੀਏ ਤੈਨੂੰ ਪਿਆਰ ਕਿਨ੍ਹਾਂ ਕਰਦੇ ਹਾਂ
ਤੇਰੀ ਹਰ ਗੱਲ ਉਤੇ ਅੱਖਾਂ ਬੰਦ ਕਰ
ਇਤਬਾਰ ਕਰਦੇ ਹਾਂ
ਇਜ਼ਹਾਰ ਕਰਨਾ ਚਾਹੁੰਦੇ ਹਾਂ
ਪਰ ਤਕਰਾਰ ਤੋਂ ਡਰਦੇ ਹਾਂ
ਇਹ ਇਸ਼ਕ ਰੱਬ ਦਾ ਦਿੱਤਾ
ਇਹੋ ਜਿਹਾ ਤੋਹਫ਼ਾ ਹੈ
ਜਿਸ ਨੂੰ ਖੋਲ੍ਹਣ ਤੋਂ ਵੀ ਡਰਦੇ ਹਾਂ।
Paperwiff
by soniamadaan
12 Feb, 2021
Punjabi
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.