Cheating

Kiran
18 Aug, 2019 1 min read min read pa
❤️ 0 💬 0 👁 765
Cheating

ਸਾਡੇ ਦੇਸ਼ ਵਿਚ ਪ੍ਰੀਖਿਆਵਾਂ ਵਿਚ ਨਕਲ ਦੀ ਸਮੱਸਿਆ ਬੜਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ , ਵਿਚ ਕੋਈ ਅਜਿਹੀ ਯੂਨੀਵਰਸਿਟੀ ਜਾਂ ਸਿੱਖਿਆ ਬੋਰਡ ਨਹੀਂ, ਜਿੱਥੇ ਇਸ ਸਮੱਸਿਆ ਨੇ ਸੂਝਵਾਨ ਲੋਕਾਂ ‘ਤੇ ਈਮਾਨ ਸਿੱਖਿਆ-ਸ਼ਾਸਤਰੀਆਂ ਦੀ ਨੀਂਦ ਹਰਾਮ ਨਾ ਕੀਤੀ ਹੋਵੇ। ਇਸ ਬਿਮਾਰੀ ਨੇ ਕੇਵਲ ਕਮਜ਼ੋਰ ਵਿਦਿਆਰਥੀਆਂ ਉੱਤੇ । ਹਮਲਾ ਨਹੀਂ ਕੀਤਾ, ਸਗੋਂ ਹੁਸ਼ਿਆਰ ਤੇ ਲਾਇਕ ਵਿਦਿਆਰਥੀ ਵੀ ਮੁਕਾਬਲੇ ਵਿਚ ਚੰਗੀ ਪੁਜੀਸ਼ਨ ਪ੍ਰਾਪਤ ਕਰਨ ਲਈ ਇਸ਼ਦੇ ਸ਼ਿਕਾਰ ਹੋ ਚੁੱਕੇ ਹਨ । ਕਈ ਥਾਈਂ ਤਾਂ ਉੱਚੀਆਂ ਕਲਾਸਾਂ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ, ਜਿਨ੍ਹਾਂ ਵਿਚ ਕਈ ਉੱਚੇ ਸਰਕਾਰੀ ਅਫ਼ਸਰ ਵੀ ਭਾਗ ਲੈ ਰਹੇ ਹੁੰਦੇ ਹਨ, ਵੀ ਨਕਲ ਮਾਰਦੇ ਜਾਂ ਹੋਰ ਉਸ ਨੂੰ ਇਕ ਨਾਵਾਜਿਬ ਤਰੀਕੇ ਵਰਤਦੇ ਫੜੇ ਗਏ ਹਨ ।ਅੱਜ ਤੋਂ ਕੁੱਝ ਦਹਾਕੇ ਪਹਿਲਾਂ ਕੇਵਲ ਕੋਈ ਬਹੁਤ ਹੌਸਲੇ ਵਾਲਾ ਵਿਦਿਆਰਥੀ ਹੀ ਨਕਲ ਮਾਰਦਾ ਸੀ, ਪਰ ਅੱਜ ਤਾਂ ਇਸ ਢੰਗ ਨੂੰ ਵਰਤਣ ਲਈ ਕੇਵਲ ਵਿਦਿਆਰਥੀ ਹੀ ਨਹੀਂ, ਸਗੋਂ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਵੀ ਤਤਪਰ ਰਹਿੰਦੇ ਹਨ । ਜਦੋਂ ਪ੍ਰੀਖਿਆ ਦਾ ਦਿਨ ਹੁੰਦਾ ਹੈ, ਤਾਂ ਜਿਨ੍ਹਾਂ ਮਾਪਿਆਂ ਨੇ ਸਾਲ ਵਿਚ ਕਦੇ ਸਕੂਲ ਜਾਂ ਕਾਲਜ ਵਿਚ ਆਪਣੇ ਪੁੱਤਰਾਂ-ਧੀਆਂ ਦੀ ਪੜ੍ਹਾਈ ਬਾਰੇ ਜਾਣਨ ਲਈ ਗੇੜਾ ਤਕ ਨਹੀਂ ਮਾਰਿਆ ਹੁੰਦਾ, ਉਹ ਪ੍ਰੀਖਿਆ-ਕੇਂਦਰ ਦੇ ਦੁਆਲੇ । ਆ ਪ੍ਰਗਟ ਹੁੰਦੇ ਹਨ ਤੇ ਅਧਿਆਪਕਾਂ, ਸੁਪਰਿਟੈਂਡੈਂਟਾਂ, ਸੁਪਰਵਾਈਜ਼ਰਾਂ, ਕਲਰਕਾਂ ਤੇ ਸੇਵਾਦਾਰਾਂ ਨਾਲ ਗੰਢ-ਤੁੱਪ ਕਰਦੇ ਦਿਖਾਈ ਦਿੰਦੇ ਹਨ । ਵਿਦਿਆਰਥੀਆਂ ਨੂੰ ਨਕਲ ਕਰਾਉਣ ਲਈ ਉਹ ਕਿਤਾਬਾਂ ਤੇ ਕਾਪੀਆਂ ਪਾੜ-ਪਾੜ ਕੇ ਤੇ ਪਰਚੀਆਂ । ਬਣਾ ਬਣਾ ਕੇ, ਪ੍ਰੀਖਿਆ ਕੇਂਦਰ ਦੇ ਅੰਦਰ ਨਕਲ-ਸਾਮੱਗਰੀ ਭੇਜਦੇ ਰਹਿੰਦੇ ਹਨ | ਅੱਜ-ਕਲ੍ਹ ਤਾਂ ਇਸ ਕੰਮ ਲਈ . ਮੋਬਾਈਲ ਫੋਨਾਂ ਵਿਚ ਪ੍ਰਾਪਤ S.M.S. ਦੀ ਸਹੂਲਤ ਦਾ ਫ਼ਾਇਦਾ ਵੀ ਖੂਬ ਉਠਾਇਆ ਜਾਂਦਾ ਹੈ । ਇਸ ਸਮੇਂ ਫੋਟੋ ਸਟੇਟ ਵਾਲਿਆਂ ਦਾ ਬਿਜ਼ਨੈਸ ਵੀ ਖੂਬ ਚਲਦਾ ਹੈ । ਮੋਬਾਈਲ ਫੋਨ ਉੱਤੇ ਆਏ ਪ੍ਰਸ਼ਨਾਂ ਦੇ ਉੱਤਰਾਂ ਨੂੰ ਪ੍ਰੀਖਿਆਰਥੀ ਆਮ ਕਰਕੇ । ਬਾਥਰਮ ਦੇ ਬਹਾਨੇ ਬਾਹਰ ਆ ਕੇ ਪੜ ਲੈਂਦੇ ਹਨ ਤੇ ਇਸਦਾ ਪਤਾ ਬਹੁਤ ਘੱਟ ਲਗਦਾ ਹੈ । ਪਰਚੀਆਂ ਵੀ ਆਮ ਕਰਕੇ ਬਾਥਰੂਮ ਵਿੱਚ ਆ ਕੇ ਹੀ ਪ੍ਰਾਪਤ ਕੀਤੀਆਂ ਜਾਂਦੀਆਂ ਜਾਂ ਪਾਣੀ ਆਦਿ ਪਿਲਾਉਣ ਵਾਲੇ ਸੇਵਾਦਾਰਾਂ ਜਾਂ ਸੁਪਰਵਾਈਜ਼ਰਾਂ ਰਾਹੀਂ ਪਾਪਤ ਕਰਾਈਆਂ ਜਾਂਦੀਆਂ ਹਨ | ਕਈ ਵਾਰੀ ਸੁਪਰਿਟੈਂਡੈਂਟ ਜਾਂ ਸੁਪਰਵਾਈਜ਼ਰ, ਜਿਨ੍ਹਾਂ ਪੀਖਿਆਰਥੀਆਂ ਵਿਚ ਉਨਾਂ ਦੀ ਰਚੀ ਹੁੰਦੀ ਹੈ, ਦੀ ਮੁੰਹੋ ਬੋਲ ਕੇ, ਬਲੈਕ ਬੋਰਡ ਉੱਤੇ ਲਿਖ ਕੇ ਜਾਂ ਪਰਚੀਆਂ ਪੁਚਾ ਕੇ ਰੱਲੇ ਨਾ ਮ ਰੇ ਹਨ । ਇਸ ਕੰਮ ਵਿਚ ਮੂੰਹ-ਮਸ਼ਾਜੇ ਤੇ ਰਿਸ਼ਵਤ ਖੂਬ ਚਲਦੀ ਹੈ ।

ਪ੍ਰੀਖਿਆਵਾਂ ਵਿਚ ਨਕਲ ਤੇ ਹੋਰ ਨਾਵਾਜਿਬ ਤਰੀਕਿਆਂ ਨੂੰ ਰੋਕਣ ਲਈ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਵਲੋਂ ਜਿੱਥੇ ਪ੍ਰੀਖਿਆ ਕੇਂਦਰਾਂ ਦੀ ਅਚਾਨਕ ਚੈਕਿੰਗ ਲਈ ਫਲਾਇੰਗ ਸਕੁਐਡ ਬਣਾਏ ਤੇ ਭੇਜੇ ਜਾਂਦੇ ਹਨ, ਉੱਥੇ ਪ੍ਰਸ਼ਨ-ਪੱਤਰਾਂ ਦੇ ਵੀ ਇਕ ਤੋਂ ਵੱਧ ਸੈੱਟ ਤਿਆਰ ਕਰਾਏ ਜਾਂਦੇ ਹਨ ਤੇ ਨਾਲ ਹੀ ਪੁਲਿਸ ਦੀ ਪਬੰਧ ਵੀ ਕੀਤਾ ਜਾਂਦਾ ਹੈ, ਪਰੰਤੂ ਇਸਦੇ ਬਾਵਜੂਦ ਨਕਲ ਤੇ ਨਾਵਾਜਿਬ ਤਰੀਕੇ ਚਲਦੇ ਹਨ। ਇਸਦਾ ਪਤਾ ਉਦੋਂ ਲਗਦਾ ਹੈ, ਜਦੋਂ ਕਿਸੇ ਫਲਾਇੰਗ ਸਕੁਐਡ ਦੇ ਆਉਣ ਤੇ ਨਕਲ ਕਰਨ ਵਾਲੇ ਕਿਤਾਬਾਂ, ਕਾਪੀਆਂ ਤੇ ਪਰਚੀਆਂ ਵਗਾਹ-ਵਗਾਹ ਕੇ ਸੁੱਟਣ ਲੱਗਦੇ ਹਨ ਜਾਂ ਸੁਪਰਵਾਈਜ਼ਰਾਂ ਤੇ ਹੋਰ ਅਮਲੇ ਨੂੰ ਫੜਾਉਂਦੇ ਹਨ ਤੇ ਬਾਹਰ ਉਨ੍ਹਾਂ ਦੇ ਢੇਰ ਲੱਗ ਜਾਂਦੇ । ਕਿਸੇ ਪੀਆ ਕਦੇਰ ਦੇ ਬਾਥਰੂਮ ਵਿਚ ਜਾ ਕੇ ਵੀ ਨਕਲ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।ਕਲ ਦਾ ਇਕ ਕਾਰਨ ਤਾਂ ਇਹ ਹੈ ਕਿ ਪ੍ਰੀਖਿਆ ਪਾਸ ਕਰ ਕੇ ਕਿਸੇ ਨੌਕਰੀ ਨੂੰ ਪ੍ਰਾਪਤ ਕਰਨ ਦੀ ਬ ਲਾਈ ਜਾਂਦੀ ਹੈ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ । ਕੇਵਲ ਸਿਫ਼ਾਰਸੀਆਂ ਜਾਂ ਪੈਸਾ ਚੜਾਉਣ ਵਾਲਿਆਂ ਨੂੰ ਹੀ ਇਸਦਾ ਫ਼ਾਇਦਾ ਹੋ ਸਕਦਾ ਹੈ ਬਾਕੀ ਬੇਰੁਜ਼ਗਾਰੀ ਵਿਚ ਵਾਧਾ ਕਰਦੇ ਹਨ । ਇਸਦਾ ਦੂਜਾ ਕਾਰਨ ਵਿਦਿਆਰਥੀਆਂ ਦਾ ਪੜਾਈ ਵਲੋਂ ਸਾਰਾ ਸਾਲ ਲਾਪਰਵਾਹ ਰਹਿਣਾ ਹੈ, ਜਿਸ ਲਈ ਆਲੇ-ਦੁਆਲੇ ਦਾ ਵਾਤਾਵਰਨ, ਮਾਪੇ ਤੇ ਅਧਿਆਪਕ ਸਾਰੇ ਜਿੰਮੇਵਾਰ ਹਨ । ਭ੍ਰਿਸ਼ਟਾਚਾਰ ਭਰਿਆ ਵਾਤਾਵਰਨ ਅਜਿਹੀ ਲਾਪਰਵਾਹੀ ਨੂੰ ਉਤਸ਼ਾਹ ਦਿੰਦਾ ਹੈ ।


0 likes

Support Kiran

Appreciate this story? Send a small tip to encourage the author to write more great work!

Please login to tip the author.

Kiran
Published By

Kiran

@kiran

Comments

Appreciate the author by telling what you feel about the post 💓

Please Login or Create a free account to comment.

Recommended For You

Stories tailored to your recent reading preferences

More stories in Non-fiction
Xleem 01 Jul, 2026 1 min read min

Life

Life is a long journey, and most of us spend it chasing what we lack, while forgetting to be grateful for what we already hold.

90 0
More stories in Non-fiction
Saurabh Kumar Gautam 09 Apr, 2026 1 min read min

नई दुर्गा

अन्याय के खिलाफ खड़े होने के लिए साहस जरूरी है, और रौशनी इसी साहस के कारण एक “नई दुर्गा” बनकर उभरती है।

182 0
More stories in Non-fiction
Adhiraj 31 Oct, 2025 2 mins read min

कचरा

भेद भाव व असमानता अभी भी समाज को विभाजित किए हुए है | एक सत्य घटना पर आधारित लघु कहानी |

269 0
More stories in Non-fiction
fazal Esaf 05 Jul, 2025 1 min read min

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

299 0