Women

Hari
18 Aug, 2019 • 1 min read min read • pa
❤️ 0 💬 0 👁 836
Women

ਇਸਤਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਜਿੱਥੇ ਵਿਕਸਿਤ ਕਹੇ ਜਾਣ ਵਾਲੇ ਸਮਾਜ ਦੇ ਵਿਹਾਰ ਉੱਪਰ ਇਕ ਸਵਾਲੀਆ ਚਿੰਨ੍ਹ ਲਾਉਂਦੀ ਹੈ, ਉੱਥੇ ਅਜਿਹਾ ਸਮਾਜ ਆਪਣੇ ਸਿਹਤਮੰਦ ਹੋਣ ਦਾ ਦਾਅਵਾ ਵੀ ਨਹੀਂ ਕਰ ਸਕਦਾ । ਇਹ ਭਾਵਨਾ ਨਾ ਕੇਵਲ ਇਸਤਰੀਆਂ ਦੇ ਹੀ ਮਨ ਵਿਚ ਤਣਾਓ ਤੇ ਸਰੀਰ ਵਿਚ ਰੋਗ ਪੈਦਾ ਕਰਦੀ ਹੈ, ਸਗੋਂ ਦੂਜੀ ਧਿਰ, ਜਿਹੜੀ ਮੁੱਖ ਤੌਰ ‘ਤੇ ਮਰਦ ਦੇ ਰੂਪ ਵਿਚ ਹੈ, ਦੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਅਤੇ ਸੱਭਿਅਕ ਹੋਣ ਦੀ ਹਾਮੀ ਵੀ ਨਹੀਂ ਭਰਦੀ ।ਬੇਸ਼ੱਕ ਇਸਤਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਇਕ ਸੰਸਾਰ-ਵਿਆਪੀ ਸਮੱਸਿਆ ਹੈ ਪਰੰਤੂ ਇਹ ਭਾਵਨਾ ਭਾਰਤ ਵਰਗੇ ਅਵਿਕਸਿਤ ਦੇਸ਼ਾਂ ਵਿਚ ਵਧੇਰੇ ਹੈ, ਜਿੱਥੇ ਸਮਾਜਿਕ ਮਾਨਤਾਵਾਂ ਦਿੱਲੀ ਅਮਨ-ਕ਼ਾਨੂਨ ਵਿਵਸਥਾ ਅਤੇ ਭ੍ਰਿਸਟ ਰਾਜ-ਤੰਤਰ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ | ਸਾਡੇ ਦੇਸ਼ ਵਿਚ ਸੱਭਿਅਤਾ ਦੇ ਮੁੱਢਲੇ ਸਮੇਂ ਤੋਂ ਹੀ ਮਨੂੰਵਾਦੀ ਸਿਧਾਂਤਾਂ ਅਨੁਸਾਰ ਇਸਤਰੀ ਨੂੰ ਸੁਤੰਤਰ ਰੂਪ ਵਿਚ ਵਿਚਰਨ ਨਾ ਦੇਣਾ, ਉਸਨੂੰ ਘਰ ਦੀ ਚਾਰ-ਦੀਵਾਰੀ ਜਾਂ ਪਰਦੇ ਵਿਚ ਰਹਿਣ ਦਾ ਉਪਦੇਸ਼ ਦੇਣਾ, ਕਿਸੇ ਭਰਾ, ਬਾਪ, ਪਤੀ ਜਾਂ ਇਕ-ਦੋ ਨਜ਼ਦੀਕੀ ਇਸਤਰੀਆਂ ਦੇ ਸਾਥ ਤੋਂ ਬਿਨਾ ਕੀਤੇ ਦੂਰ-ਨੇੜੇ ਨਾ ਜਾਣ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਸਮਾਜ ਵਿਚ ਇਸਤਰੀ ਦੇ ਮਨ ਵਿਚ ਸੁਰਖੀਆਂ ਦੀ ਭਾਵਨਾ ਜਗਾਈ ਰੱਖਣ ਵਾਲਾ ਵਾਤਾਵਰਨ ਲੰਮੇ ਸਮੇਂ ਤੋਂ ਹੀ ਪਸਰਿਆ ਆ ਰਿਹਾ ਹੈ ਤੇ ਇਹ ਵਾਤ ਹੈ ਕਿ ਸਾਡੇ ਸਮਾਜ ਵਿਚ ਇਸਤਰੀ ਦੇ ਮਨ ਵਿਚ ਸੁਰੱਖਿਆ ਦੀ ਭਾਵਨਾ ਹੀ ਪਸਰਿਆ ਆ ਰਿਹਾ ਹੈ ਤੇ ਇਹ ਵਾਤਾਵਰਨ ਇਸਤਰੀ ਨੂੰ ਆਪਣੇ ਬਚਪਨ ਤੋਂ ਹੀ ਜੀਵਨ ਦੇ ਪਲ-ਪਲ ਵਿਚ ਅਤੇ ਆਲੇ-ਦੁਆਲੇ ਦੇ ਕਣ-ਕਣ ਵਿਚ ਅਸ਼ਰੱਖਿਆ ਦੇ ਪਸਾਰੇ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ।ਅੱਜ ਭਾਵੇਂ ਭਾਰਤ ਇਕ ਸੁਤੰਤਰ ਦੇਸ਼ ਹੈ ਅਤੇ ਇੱਥੇ ਕਾਨੂੰਨ ਦੀ ਨਜ਼ਰ । ਇਸਤਰੀ-ਮਰਦ ਦਾ ਦਰਜਾ ਬਰਾਬਰ ਹੈ । ਲੋਕ-ਰਾਜੀ ਕੀਮਤਾਂ ਦੇ ਪਹਿਰੇਦਾਰ ਵਿਕਸਿਤ ਦੇਸ਼ਾਂ ਦੇ ਪ੍ਰਭਾਵ ਅਤੇ ਵਿਸ਼ਵ a ਉੱਤੇ ਨਾ ਚੜਨਾ ਤੇ ਸਸ਼ਕਤੀਕਰਨ ਲਈ ਹੋਏ ਉੱਦਮ ਅਜੋਕੀ ਇਸਤਰੀ ਨੂੰ ਸੁਤੰਤਰ ਰੂਪ ਵਿਚ ਸ਼ਕਤੀਸ਼ਾਲੀ ਢੰਗ ਲ ਵਿਚਰਨ ਲਈ ਉਤਸ਼ਾਹਿਤ ਕਰ ਰਹੇ ਹਨ ਤੇ ਸੰਚਾਰ ਮਾਧਿਅਮ, ਖ਼ਾਸ ਕਰ ਟੈਲੀਵਿਯਨ ਨੇ ਇਸ ਭਾਵਨਾ ਨੂੰ ਹੋਰ ਹੁਲਾਰਾ ਦੇਤਾ ਹੈ, ਜਿਸ ਦੇ ਸਿੱਟੇ ਵਜੋਂ ਇਸਤਰੀ ਪਹਿਲਾਂ ਨਾਲੋਂ ਜ਼ਰੂਰ ਸੁਤੰਤਰ ਤੇ ਸ਼ਕਤੀਸ਼ਾਲੀ ਰੂਪ ਵਿਚ ਉਭਰ ਹੀ ਹੈ ਤੇ ਉਹ ਹਰ ਖੇਤਰ ਵਿੱਚ ਨਾ ਕੇਵਲ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗੀ ਹੈ, ਸਗੋਂ ਵਿਗਿਆਨ, ਕਨਾਲੋਜੀ, ਚਕਿਤਸਾ, ਪ੍ਰਸ਼ਾਸਕੀ ਤੇ ਸਿਆਸੀ ਖੇਤਰ ਵਿਚ ਮਰਦਾਂ ਨਾਲੋਂ ਅੱਗੇ ਪੁਲਾਂਘਾਂ ਪੁੱਟਦੀ ਜਾਪਦੀ ਹੈ ਪਰ ਉਸ ਵਿਚ ਅਸਰੱਖਿਆ ਦੀ ਭਾਵਨਾ ਅਜੇ ਵੀ ਜਿਉਂ ਦੀ ਤਿਉਂ ਕਾਇਮ ਹੈ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਬੀਤੇ ਤਿੰਨ-ਚਾਰ ਦਹਾਕਿਆਂ ਵਿਚ ਆਈ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਤੇ ਢਿੱਲੀ ਅਮਨ-ਕਾਨੂੰਨ ਵਿਵਸਥਾ ਦੇ ਸਿੱਟੇ ਵਜੋਂ ਇਸਤਰੀ ਮਨ ਵਿਚ ਇਸ ਭਾਵਨਾ ਨੇ ਆਪਣੀ ਜਕੜ ਵਧੇਰੇ ਪੀਡੀ ਕਰ ਲਈ ਹੈ ਕਿਉਂਕਿ ਅੱਜ ਦੀ ਇਸਤਰੀ ਨਾ ਤਾਂ ਜਨਮ ਤੋਂ ਪਹਿਲਾਂ ਮਾਂ ਦੇ ਪੇਟ ਵਿਚ ਸੁਰੱਖਿਅਤ ਹੈ ਨਾ ਜਨਮ ਲੈਣ ਤੋਂ ਪਿੱਛੋਂ । ਨਾ ਉਹ ਭੋਲੇ-ਭਾਲੇ ਬਚਪਨ ਵਿਚ ਗੱਡੀਆਂ-ਪਟੋਲੋਂ ਖੇਡਦੀ ਕੋਈ ਸੁਰੱਖਿਅਤ ਹੈ ਤੇ ਨਾ ਹੀ ਗਲੀ-ਮੁਹੱਲੇ ਵਿਚ ਰਹਿੰਦੀ ਹੋਈ ਜਾਂ ਸਕੂਲ ਜਾਂਦੀ ਹੋਈ, ਉਹ ਨਾ ਧੀ ਦੇ ਰੂਪ ਵਿਚ ਸੁਰੱਖਿਅਤ ਹੈ, ਨਾ ਪੇਮਿਕਾ ਜਾਂ ਦੋਸਤ ਦੇ ਰੂਪ ਵਿਚ, ਨਾ ਪਤਨੀ ਦੇ ਰੂਪ ਤੇ ਨਾ ਹੀ ਨੂੰਹ ਦੇ ਰੂਪ ਵਿਚ । ਉਹ ਨਾ ਵਿਦਿਆਰਥਣ ਦੇ ਰੂਪ ਵਿਚ ਸੁਰੱਖਿਅਤ ਹੈ, ਨਾ ਮੁਲਾਜ਼ਮ ਦੇ ਰੂਪ ਵਿਚ ਤੇ ਨਾ ਹੀ ਘਰੇਲੂ ਇਸਤਰੀ ਦੇ ਰੂਪ ਵਿਚ ।

ਉਸਨੂੰ ਗਲੀਆਂ, ਬਜ਼ਾਰਾਂ, ਸੜਕਾਂ, ਗੱਡੀਆਂ, ਬੱਸਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਮਾਰਕਿਟਾਂ, ਪਾਰਟੀਆਂ ਤੇ ਸਮਾਗਮਾਂ ਵਿਚ ਸ਼ਮੂਲੀਅਤ ਤੇ ਧਰਮ-ਅਸਥਾਨ ਸਭ ਅਸੁਰੱਖਿਅਤ ਪ੍ਰਤੀਤ ਹੁੰਦੇ ਹਨ । ਕਿਧਰੇ ਉਸਨੂੰ ਕੋਈ ਭੱਦੇ ਮਖੌਲ ਕਰਦਾ ਦਿਸਦਾ ਹੈ, ਕਿਧਰੇ ਕੋਈ ਛੇੜ-ਛਾੜ ਕਰਦਾ ਮਹਿਸੂਸ ਹੁੰਦਾ ਹੈ, ਕਿਧਰੇ ਕੋਈ ਉਸਦਾ ਪਿੱਛਾ ਕਰਦਾ ਨਜ਼ਰ ਆਉਂਦਾ ਹੈ, ਕਿਧਰੇ ਕੋਈ ਖਹਿ ਕੇ ਲੰਘਦਾ ਹੈ, ਕਿਧਰੇ ਕੋਈ ਉਸਦੇ ਨਾਲ ਜੁੜ ਕੇ ਬੈਠਦਾ ਹੈ, ਕਿਧਰੇ ਕੋਈ ਸੁੱਤਾ ਪਿਆ ਆਪਣਾ ਭਾਰ ਉਸ ਉੱਤੇ ਸੁੱਟੀ ਰੱਖਦਾ ਹੈ, ਕਿਧਰੇ ਕੋਈ ਟੁੱਟਿਆ ਆਸ਼ਕ ਉਸ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ, ਕਿਧਰੇ ਕੋਈ ਉਸਦੇ ਪ੍ਰੇਮ ਦਾ ਮਖੌਲ ਉਡਾ ਰਿਹਾ ਹੁੰਦਾ ਹੈ, ਕੋਈ ਉਸਨੂੰ ਭੱਦੇ ਟੈਲੀਫ਼ੋਨ ਕਰ ਜਾਂ ਅਸ਼ਲੀਲ ਐੱਸ. ਐੱਮ. ਐੱਸ. ਤੇ ਈ-ਮੇਲ ਭੇਜਦਾ ਹੈ, ਕਿਧਰੇ ਕੋਈ ਅਧਿਆਪਕ ਆਪਣੇ ਉੱਚੇ-ਸੁੱਚੇ ਤੇ ਜ਼ਿੰਮੇਵਾਰੀ ਭਰੇ ਰਿਸ਼ਤੇ ਨੂੰ ਭੁੱਲ ਕੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਤੇ ਕਿਧਰੇ ਉਸਦਾ ਅਫ਼ਸਰ ਜਾਂ ਕਾਰੋਬਾਰ ਦਾ ਮਾਲਕ ਹੀ ਉਸਨੂੰ ਬਲੈਕਮੇਲ ਕਰ ਲੱਗ ਪੈਂਦਾ ਹੈ ਤੇ ਉਦੋਂ ਅਤਿ ਹੀ ਹੋ ਜਾਂਦੀ ਹੈ, ਜਦੋਂ ਕੋਈ ਕਲਜੁਗੀ ਬਾਪ ਜਾਂ ਬਾਪ ਵਰਗਾ ਰਿਸ਼ਤੇਦਾਰ ਆਪਣੀ ਸੀ ਨਾਲ ਹੀ ਮੁੰਹ-ਕਾਲਾ ਕਰਨਾ ਸ਼ੁਰੂ ਕਰ ਦਿੰਦਾ ਹੈ ।


0 likes
☕

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Non-fiction
Saurabh Kumar Gautam • 09 Apr, 2026 • 1 min read min

नई दुर्गा

अन्याय के खिलाफ खड़े होने के लिए साहस जरूरी है, और रौशनी इसी साहस के कारण एक “नई दुर्गा” बनकर उभरती है।

190 0
More stories in Non-fiction
Adhiraj • 31 Oct, 2025 • 2 mins read min

कचरा

भेद भाव व असमानता अभी भी समाज को विभाजित किए हुए है | एक सत्य घटना पर आधारित लघु कहानी |

271 0
More stories in Non-fiction
fazal Esaf • 18 Jun, 2025 • 1 min read min

कहानी का शीर्षक: "मिट्टी के साथी"

"मिट्टी और मनुष्य" एक मार्मिक कहानी है जो शहरी जीवन की भागदौड़ और प्रकृति से अलगाव के बीच, मिट्टी और उसके सबसे छोटे जीवों — केंचुओं — के महत्व को दर्शाती है। कहानी फ़ज़ल एसाफ नाम के एक युवा, संस्कारी किसान के बेटे के इर्द-गिर्द घूमती है, जो अपनी गाँव की मिट्टी और उसके अनदेखे नायकों के प्रति गहरी समझ रखता है। कहानी की शुरुआत ठाणे के एक छोटे से कस्बे में बारिश के बाद की सुबह से होती है, जहाँ फ़ज़ल सड़क पर रेंगते केंचुओं को देखकर विचलित हो जाता है, क्योंकि लोग उन्हें बिना सोचे-समझे कुचल रहे हैं। वह एक केंचुए को उठाकर सुरक्षित स्थान पर रखता है और मन ही मन बुदबुदाता है कि लोग इस "कीड़े" की अहमियत नहीं समझते, जबकि यही उनकी "रोटियों" से जुड़ा है। आगे चलकर, फ़ज़ल का सामना तीन अलग-अलग राहगीरों से होता है: एक तेज़-तर्रार कॉर्पोरेट महिला, अदिति मैडम; एक अनुभवी बुज़ुर्ग, शास्त्री जी; और एक नन्हा लड़का, आर्यन। सबसे पहले, अदिति मैडम अनजाने में एक केंचुए को कुचल देती हैं। फ़ज़ल उन्हें रोकता है और विनम्रता से समझाता है कि यह "कीड़ा" नहीं, बल्कि "किसान का दोस्त" है जो मिट्टी को साँस देता है और ज़मीन को उपजाऊ बनाता है। अदिति शुरुआत में झिझकती हैं, लेकिन फ़ज़ल के शब्दों में छिपी सच्चाई उन्हें सोचने पर मजबूर कर देती है। इसके बाद, शास्त्री जी फ़ज़ल की बात का समर्थन करते हैं और अपने पुराने दिनों को याद करते हैं जब केंचुए को खेत में देखना अच्छी फसल का संकेत माना जाता था। वे आधुनिक समाज में मिट्टी से बढ़ती दूरी पर चिंता व्यक्त करते हैं। फ़ज़ल उन्हें समझाता है कि लोग मिट्टी को गंदगी समझते हैं, जबकि वही "गंदगी" उनकी थाली में गेहूं बनकर आती है, और केंचुए ही बिना किसी स्वार्थ के ज़मीन को जोतते हैं। कहानी में एक मार्मिक मोड़ तब आता है जब आर्यन, एक छोटा लड़का, केंचुए को "साँप जैसा कुछ" समझता है। फ़ज़ल धैर्य से उसे बताता है कि यह एक अर्थवर्म है जो मिट्टी को अंदर से जोतता है, हवा, पानी और बीज को पनपने में मदद करता है। वह आर्यन को समझाता है कि वह जो सब्ज़ियाँ खाता है, वे कहीं न कहीं केंचुए के कारण ही उगती हैं, जिससे आर्यन केंचुए को अपना दोस्त समझने लगता है। आर्यन की माँ भी इस छोटे लेकिन गहरे सबक के लिए फ़ज़ल को धन्यवाद देती हैं। एक छोटी सभा में, फ़ज़ल अदिति, शास्त्री जी और आर्यन को संबोधित करते हुए कहते हैं कि भले ही वे शहर में रहते हों और वह गाँव से हो, लेकिन "मिट्टी" ही वह धागा है जो उन सबको जोड़ता है। वह शहरी लोगों से मिट्टी के प्रति संवेदना रखने और छोटे जीवों को बचाने की अपील करता है। शास्त्री जी भावुक होकर कहते हैं कि जो समाज ज़मीन से रिश्ता तोड़ता है, वह रिश्तों की अहमियत भी भूल जाता है। कहानी का चरमोत्कर्ष तब आता है जब फ़ज़ल अपने झोले से एक मुट्ठी मिट्टी उठाता है जिसमें एक केंचुआ रेंग रहा होता है। वह भावनात्मक स्वर में समझाता है कि यह मिट्टी केवल मिट्टी नहीं, बल्कि "जीवन" है, जिसमें "मेहनत" और "उम्मीद" है। वह चेतावनी देता है कि जिस दिन केंचुए कम हुए, उस दिन रोटी भी महंगी हो जाएगी, मिट्टी बंजर हो जाएगी, और दिल भी। यह सुनकर आर्यन अब हर केंचुए को ध्यान से देखता है और वादा करता है कि वह उन्हें कुचलेगा नहीं। कहानी एक शक्तिशाली मोनोलॉग के साथ समाप्त होती है, जिसमें फ़ज़ल की आवाज़ बताती है कि शहर भले ही चमकता हो, लेकिन उसकी नींव वही मिट्टी है जो गाँवों में साँस लेती है। वह जोर देता है कि अगर हम मिट्टी को मारते रहेंगे, तो हम भी धीरे-धीरे मरेंगे, "बिना आवाज़ के, बिना मिट्टी के।" अंतिम पंक्तियाँ एक काव्यात्मक संदेश देती हैं: "जो रेंगता है ज़मीन पर, वो थामे है आसमान को। न कुचलिए उसे, क्योंकि वो पालता है हमें… चुपचाप।" संदेश: यह पटकथा एक सरल लेकिन गहन संदेश देती है: "ज़मीन पर चलिए, मगर ज़मीन को समझकर चलिए। क्योंकि वहीं से जीवन उगता है।" यह कहानी हमें प्रकृति के सबसे छोटे सदस्यों के महत्व को पहचानने और उसके साथ हमारे संबंध को फिर से स्थापित करने के लिए प्रेरित करती है।

358 0
More stories in Non-fiction
fazal Esaf • 02 Jun, 2025 • 1 min read min

बेघर: एक परिवार की अनकही पीड़ा

यह कहानी शम्सुद्दीन साहब और उनके परिवार के इर्द-गिर्द घूमती है, जिनका पुश्तैनी घर, जो उनके जीवन का केंद्र था, को सरकारी बुलडोजर द्वारा बिना किसी चेतावनी के ढहा दिया जाता है। कहानी उनके दर्द, बेबसी और सदमे को बयां करती है। शम्सुद्दीन साहब और उनकी पत्नी, ज़ुबैदा खातून, अपने बच्चों और पोते-पोतियों के साथ, अचानक बेघर हो जाते हैं। कहानी में उनके परिवार के सदस्यों की अलग-अलग प्रतिक्रियाओं को दिखाया गया है - बच्चों का डर और भ्रम, ज़ुबैदा खातून का दर्द, और शम्सुद्दीन साहब का भीतर का संघर्ष। कहानी में यह भी दर्शाया गया है कि कैसे यह घटना सिर्फ एक घर का नुकसान नहीं है, बल्कि उनके सपनों, सुरक्षा और पहचान का भी नुकसान है। यह कहानी उन अनगिनत मुस्लिम परिवारों की पीड़ा को उजागर करती है, जिन्हें अक्सर अन्याय और बेबसी का सामना करना पड़ता है, और उनकी उस भावना को व्यक्त करती है कि यह देश उनका भी उतना ही है, जितना किसी और का। कहानी में दर्द के साथ-साथ, फिर से खड़े होने और जीवन को फिर से शुरू करने की प्रेरणा भी है।

507 0